Best 150+ Maa Shayari in Punjabi with images. We have come up with the Latest ਮਾਂ ਧੀ Punjabi Shayari, Maa Status In Punjabi, 2 lines Shayari on Maa, Shayari For Mom in Punjabi, and Mom Shayari in Punjabi for Whatsapp to share with your mother.
In a gesture of mother love, we also celebrate Mother’s Day. To know more about Mother’s Day Check this.
हमें उम्मीद है कि यह Maa Shayari in punjabi आपको जरूर पसंद आएंगे। यहाँ लिखी गयी सभी शायरी किसी अन्य भाषा में किसी ओर के द्वारा लिखी हुई शायरी की पंजाबी में ट्रांसलेशन है।
… ਫੇਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ….
ਤੈਨੂੰ ਕਿਵੇਂ ਭੁਲਾਵਾਂ ‘ਮਾਂ’ ਮੈਂ ਤੇਰੇ ਕਰਕੇ ਹਾਂ„
ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ ‘ਮਾਂ’„
ਅੱਜਕਲ੍ਹ ਹਰ ਰਿਸ਼ਤੇ ‘ਚ ਵੜ ਗਿਆ ਸੁਆਰਥ„
ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ ‘ਮਾਂ’..
ਕੋਈ ਤੁਹਾਨੂੰ ਤੁਹਾਡੇ ਜਨਮ ਤੋਂ ਲੈ ਕੇ ਹੁਣ ਤਕ ਕਿਉਂ ਨਾ ਜਾਣਦਾ ਹੋਵੇ
ਪਰ ਮਾਂ ਤੁਹਾਨੂੰ ਉਸ ਤੋਂ ਨੌਂ ਮਹੀਨੇ ਵੱਧ ਹੀ ਜਾਣਦੀ ਹੋਵੇਗੀ
ਸਭ ਅਪਣੇ ਅਹਿਸਾਨ ਗਿਨਵਾ ਦਿੰਦੇ ਨੇ ਇਕ ਮਾਂ ਦੇ ਸਿਵਾਏ
ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ,
ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ…
ਮਾਂ ਬਾਜ਼ ਨਾ ਹੋਣ ਲਾਡ ਪੂਰੇ..
ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ…
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!!
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ ਤੈਥੋਂ ਪਲ ਵੀ ਦੂਰ ਨਾ ਜਾਵਾਂ
ਧੁੱਪਾਂ ਦਾ ਨੀ ਡਰ ਮੈਂਨੂੰ, ਛਾਵਾਂ ਮੇਰੇ ਨਾਲ ਨੇ….
ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ…..
ਜ਼ਿੰਦਗੀ ਦੇ ਖਿਡਾਰੀ ਆ ਹਾਰ ਛੇਤੀ ਨਹੀਂ ਮੰਦੇ,
ਧਰਤੀ ਉਤੇ ਆਏ ਆ ਕੁੱਝ ਖਾਸ ਕਰਕੇ ਜਾਵਾਗੇ।
ਗੱਦਾਰੀਆਂ ਜੋ ਵਾਪਰਿਆਂ ਨਾਲ ਮੇਰੇ ਰੱਬ ਆਪੇ ਜ਼ੁਰਮਾਨਾ ਦੇਦੂਗਾ,
ਉਸਤਾਦ ਬਣੀ ਹੋਈ ਦੁਨੀਆਂ ਅਫਵਾਹ ਬਣੋਨ ਵਿਚ ਤਾਹੀਉਂ ਆਵਦੇ ਬਾਰੇ ਘੱਟ ਹੀ ਬੋਲੀਦਾ।
ਮਾਂ ਦੇ ਪੈਰਾਂ ਵਿਚੋਂ ਜਨਤ ਲੱਭ ਲੈ ਕਿਉਂ ਫਿਰਦਾ ਐ ਗਲੀਆਂ ਵਿੱਚ ਰੁਲਿਆ
ਜੋ ਘਰ ਵਿੱਚ ਤੈਨੂੰ ਰੱਬ ਦਾ ਰੂਪ ਮਾਂ ਮਿਲੀ ਕਿਉਂ ਫਿਰਦਾ ਏਂ ਉਸਨੂੰ ਭੁਲਿਆ
ਸਾਡਾ ਆਪਣੇ ਮਾਤਾ ਪਿਤਾ ਨਾਲ ਕੀਤਾ ਗਿਆ ਵਰਤਾਉ ਸਾਡੀ ਲਿਖੀ
ਉਹ ਕਿਤਾਬ ਹੁੰਦੀ ਹੈ ਜੋ ਸਾਡੀ ਔਲਾਦ ਸਾਨੂੰ ਪੜ੍ਹਕੇ ਸੁਣਾਉਂਦੀ ਹੈ।
ਉਹ ਕਦੇ ਵੀ ਤੰਗ ਨਹੀਂ ਹੁੰਦੀ,
ਸਿਰਫ਼ ਇਕ #ਮਾਂ ਜੋ ਕਦੇ ਵੀ ਪਰੇਸ਼ਾਨ ਨਹੀਂ ਹੁੰਦੀ … !
ਜੋ ਚਾਰ ਦਿਨਾਂ ਦੇ ਪਿਆਰ ਪਿੱਛੇ, ਮਾਂ ਦਾ ਪਿਆਰ ਜਾਂਦੇ ਭੁੱਲ ਨੇ
ਰੱਬ ਵੀ ਉਹਨਾਂ ਦਾ ਸਾਥ ਛੱਡ ਦਿੰਦਾ, ਉਹ ਜਾਂਦੇ ਫ਼ਿਰ ਰੁੱਲ ਨੇ
ਹਰ ਕੋਸ਼ਿਸ ਕਰੁਗਾ ਕੇ ਮੁੱਲ ਮੋੜਾਂ ਤੇਰੀ ਕੁਖ ਦਾ, .…
ਅਜੇ ਚੱਲਦਾ ੲੇ ਮਾੜਾ ਟਾਇਮ ਮਾਂ ਤੇਰੇ ਪੁੱਤ ਦਾ.
ਨਾ ਅਸੀਂ ਮੰਗਦੇ ਧੁੱਪਪ ਵੇ ਰੱਬਾ ਨਾਂ ਹੀ ਮੰਗਦੇ ਛਾਵਾਂ ਨੂੰ,
ਇਕ ਬਾਪੂ ਨੂੰ ਕੁਝ ਨਾ ਹੋਵੇ ਦੂਜਾ ਸੁੱਖੀ ਰੱਖੀ ਸਦਾ ਮਾਵਾਂ ਨੂੰ।
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!!
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ ਤੈਥੋਂ ਪਲ ਵੀ ਦੂਰ ਨਾ ਜਾਵਾਂ !!
♥ਓਥੇ ਲੋੜ ਕੀ ਪਿੱਪਲਾਂ ਤੇ ਬੇਰੀਆਂ ਦੀ •ღ
ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ♥
ਓਹਨੂੰ ਲੋੜ ਕੀ ਤੀਰਥਾਂ ਤੇ ਜਾਣ ਦੀ •ღ
ਜਿਸਦੀ ਰੱਬ ਵਰਗੀ ਘਰ ਮਾਂ ਹੋਵੇ.
ਅੱਧੇ ਨਮਕ ਖਾਣ ਵਾਲੇ ਹੀ ਪਿੱਠ ਤੇਰੀ ਛੁਰਾ ਮਾਰਨ ਨੂੰ ਫਿਰਦੇ ਆ,
ਇਹ ਤਾਹ ਸਮਾਂ ਹੀ ਦਸੁਗਾ ਬੰਦਿਆ ਕਿੰਨੇ ਤੇਰੇ ਪੁੰਨ ਤੇ ਕਿੰਨੇ ਪਾਪ ਨੇ।
ਹਰੇਕ ਕਰਮ ਦਾ ਫੈਸਲਾ ਤਾਹ ਇਥੇ ਜਿਉਂਦੇ ਹੋਏ ਹੋ ਹੀ ਜਾਣਾ ਏ,
ਜੇ ਚੰਗਾ ਕਰੇਗਾ ਤਾਂ ਸਵਰਗ ਮਿਲੇਗਾ ਜੇ ਮਾੜਾ ਕਰੇਗਾ ਨਰਕ ਜਾਏਗਾ।
ਮਾਂ ਨੂੰ ਮਾਰ ਧੱਕੇ ਘਰ ਤੋਂ ਕੱਢ ਦਿੰਦੇ ਜੋ ਓਹਨਾਂ ਨੂੰ ਉੱਪਰ ਵੀ ਨਾ ਮਿਲਦੀ ਥਾਂ ਏ
ਮਾਂ ਦੀ ਕਦਰ ਨਾ ਕਰ ਲੱਭਦੇ ਫਿਰਦੇ ਰੱਬ ਨੂੰ, ਉਹ ਪਾਗਲੋ ਮਾਂ ਹੀ ਰੱਬ ਦਾ ਨਾਂ ਏ
ਸੰਘਰਸ਼ ਕਰਨਾ ਪਿਓ ਤੋਂ ਸਿੱਖੋ ਤੇ ਸੰਸਕਾਰ ਮਾਂ ਤੋਂ ਬਾਕੀ ਸਭ ਦੁਨੀਆ ਸਿਖਾ ਦਿੰਦੀ ਹੈ..
ਜਦੋਂ ਰੋਟੀ ਦੇ ਚਾਰ ਟੁਕੜੇ ਅਤੇ ਪੰਜ ਖਾਣ ਵਾਲੇ ਹੁੰਦੇ ਹਨ ..
ਮੈਨੂੰ ਭੁੱਖ ਨਹੀਂ ਹਾਂ,
ਇਹ ਕਹਿਣ ਵਾਲਾ ਇਕ ਵਿਅਕਤੀ ਹੈ – ਮਾਂ!
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਈ ਦਿਲ ਕਰਦਾ !!
ਇਹ ਨਾ ਕਹੋ ਕਿ ਮੇਰੀ ਮਾਂ ਮੇਰੇ ਨਾਲ ਰਹਿੰਦੀ ਹੈ,
ਕਹੋ ਅਸੀਂ ਮਾਂ ਦੇ ਨਾਲ ਜੀਉਂਦੇ ਹਾਂ … !
ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ,
ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ,
ਹੱਥ ਮਾਂ ਦੀਆ ਦੁਆਵਾਂ ਵਰਗੇ..!!
ੲਿੱਕ ਮੈਡਲ
ਮਾਂ ਨੂੰ ਵੀ ਮਿਲਣਾ ਚਾਹੀਦਾ ੲੇ..
ਜਿਸਦੀ ਜਿੰਦਗੀ ਚ ਕਦੇ ਕੋੲੀ ਛੁੱਟੀ ਨੀ ਅਾੳੁਂਦੀ…
ਦੁਨੀਆਂ ਤੇ ਸੱਚਾ ਪਿਆਰ ਸਿਰਫ ਮਾਂ ਕਰਦੀ ਹੈ
ਬਾਕੀ ਸਭ ਤਾਂ ਦਿਖਾਵਾ ਹੀ ਕਰਦੇ ਨੇ
ਰਿਸ਼ਤੇ ਨਿਭਾ ਕੇ ਅਕਸਰ ਲੋਕ ਇਹ ਸਿਖਦੇ ਹਨ ਕਿ ਮਾਤਾ-ਪਿਤਾ ਤੋਂ ਬਿਨਾਂ ਕੋਈ ਆਪਣਾ ਨਹੀਂ ਹੁੰਦਾ।
ਰੱਬ ਹਰ ਜਗਾ ਨਹੀਂ ਹੋ ਸਕਦਾ ਇਸ ਲਈ ਉਸਨੇ ਮਾਵਾਂ ਬਣਾਈਆਂ..
ਰੱਬ ਦਾ ਹੀ ਰੂਪ ਹੁੰਦੀ ਹੈ ਮਾਂ ਸੁਣ ਲਓ ਦੁਨੀਆਂ ਵਾਲਿਓ
ਮਾਂ ਬਿਨਾਂ ਕੋਈ ਨਾ ਕਰੇ ਛਾਂ ਸੁਣ ਲਓ ਦੁਨੀਆਂ ਵਾਲਿਓ
ਮਾਂ ਦੇ ਲਈ ਸੱਭ ਨੂੰ ਛੱਡ ਦਿੳ… ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_♥..!
ਪੈਸਾ, ਪ੍ਰਸਿੱਧੀ, ਅਰਾਮ ਨਾਲ ਕੋਈ ਮਤਲਬ ਨਹੀਂ ਉਸਨੂੰ
ਇੱਕ ਮਾਂ ਬਸ ਆਪਣੇ ਬੱਚਿਆਂ ਦੀ ਤਰੱਕੀ ਵੇਖਣਾ ਚਾਹੁੰਦੀ ਹੈ
ਮਾਂ ਦੇ ਹੱਥ ਕੋਮਲਤਾਂ ਨਾਲ ਬਣਿਆ ਹੁੰਦਾ
ਹੈ ਅਤੇ ਬੱਚਾ ਉਸ ਵਿੱਚ ਗੇਹਰੀ ਨੀਂਦ ਵਿੱਚ ਸੋਂਦਾ ਹੈ।
✍ਹਰ ਕੋਸ਼ਿਸ਼ ☁ ਕਰੁਗਾ ਕੇ 👻 ਮੁੱਲ ਮੋੜਾਂ💕 ਤੇਰੀ🌹 #ਕੁਖ ਦਾ,
😫💛 ਹਜੇ ਚੱਲਦਾ⛄ ੲੇ ਮਾੜਾ☕ #Tímê🌊 🎍 ) # ਮਾਂ😠 ਤੇਰੇ ਪੁੱਤ📀 ਦਾ😖 👈….
ਜਦੋ ਮਾ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਫਿਰ
ਹਾਲਾਤਾਂ ਨਾਲ ਜੰਗ ਖੁਦ ਨੂੰ ਹੋਰ ਵੀ ਤਕੜੇ ਹੋ ਕੇ ਲੜਨੀ ਪੈਦੀ ਹੈ।
ਆਪਣਾ ਪੂਰਾ ਜੀਵਨ ਜੋ ਸਾਡੇ ਤੋਂ ਦਿੰਦੀ ਹੈ
ਇਸਨੂੰ ਹੀ ਕਹਿੰਦੇ ਨੇ ਮਾਂ ਦਾ ਸੱਚਾ ਪਿਆਰ
ਮਾਂ ਨਾਲ ਹੀ ਘਰ ਹੁੰਦਾ ਹੈ ਬਿਨਾ ਮਾਂ ਦੇ ਹੋਵੇ ਸਿਰਫ ਮਕਾਨ
ਜਨਤ ਮਾਂ ਦੇ ਪੈਰਾਂ ਵਿੱਚ ਬੰਦਿਆਂ ਤੂੰ ਬਾਹਰ ਕਿਧਰੇ ਨਾ ਭਾਲ
ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ,
ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ।
ਉੱਪਰ ਜਿਸਦਾ ਕੋਈ ਅੰਤ ਨਹੀਂ, ਉਸਨੂੰ ਆਸਮਾਨ ਕਹਿੰਦੇ ਨੇ
ਦੁਨੀਆਂ ਵਿੱਚ ਜਿਸਦਾ ਅੰਤ ਨਹੀਂ, ਉਸਨੂੰ ਮਾਂ ਕਹਿੰਦੇ ਨੇ
ਹਜ਼ਾਰਾਂ ਗਮ ਹੋਣ ਫਿਰ ਵੀ ਮੈਂ ਖੁਸ਼ੀ ਨਾਲ ਫੁੱਲ ਜਾਂਦਾ
ਹਾਂ ਜਦੋਂ ਹੱਸਦੀ ਹੈ ਮੇਰੀ ਮਾਂ ਮੈਂ ਹਰ ਗਮ ਭੁੱਲ ਜਾਂਦਾ ਹਾਂ।
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ..
ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ..
ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ
ਜਲੀ ਹੋਈ ਰੋਟੀ ਵੇਖ ਕੇ ਇੰਨਾ ਰੋਲਾ ਕਿਉਂ ਪਾ ਰੱਖਿਆ_ . . . . . . .
ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ ਲੈਦਾਂ ਤੇਰੀ ਭੁੱਖ ਹੀ ਮਿੱਟ ਜਾਣੀ ਸੀ
ਆਪਣੇ ਬੱਚਿਆਂ ਲਈ ਮਾਂ ਸਬ ਕੁਛ ਸਹਿ ਸਕਦੀ ਹੈ
ਪਰ ਬੱਚਿਆਂ ਤੋਂ ਇੱਕ ਪਲ ਵੀ ਦੂਰ ਨਾ ਰਹਿ ਸਕਦੀ ਹੈ
ਸਾਰੀ ਦੁਨੀਆਂ ਛੋਟੀ ਪੈ ਜਾਂਦੀ ਹੈ,
ਪਰ ਬੰਦੇ ਲਈ ਮਾਂ ਦਾ ਆਂਚਲ ਕਦੇ ਛੋਟਾ ਨਹੀਂ ਪੈਂਦਾ ।
ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ ਹੁੰਦੀ ਹੈ ਜੋ ਡੁਬਦੇ ਬੇੜੇ ਨੂੰ ਤਾਰ ਦਿੰਦੀ ਹੈ।
ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ, ਸਬ ਝੂਠੇ ਤੇ ਬੇਰੂਪ,
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ, ਮਾਂ ਹੈ ਰੱਬ ਦਾ ਰੂਪ
ਮਾਂ ਦੀ ਅਸੀਸ ਰੱਬ ਦੀ ਦੁਆ ਵਰਗੀ ਹੁੰਦੀ ਹੈ ਜੋ ਡੁਬਦੇ ਬੇੜੇ ਨੂੰ ਤਾਰ ਦਿੰਦੀ ਹੈ।
ਮਾਂ ਦੇ ਲਈ ਸੱਭ ਨੂੰ ਛੱਡ ਦਿੳ…
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_♥..!
ਸਾਰੀ ਰਾਤ ਮੈਂ ਆਪਣੇ ਸੁਪਨੇ ਦੇ ਵਿੱਚ ਸਵਰਗ ਦੀ ਸੈਰ ਕੀਤੀ,
ਜਦੋਂ ਸਵੇਰੇ ਅੱਖ ਖੁੱਲੀ ਤਾਂ ਮੇਰਾ ਸਿਰ ਮਾਂ ਦੇ ਪੈਰਾਂ ਵਿੱਚ ਸੀ..!
ਮਾਵਾਂ ਤਾਂ ਮਾਵਾਂ ਹੀ ਹੁੰਦੀਆਂ ਨੇ ਝੱਟ ਬੁੱਝ ਲੈਂਦੀਆਂ ਨੇ ਕਿ
ਅੱਖਾਂ ਸੌਣ ਨਾਲ ਲਾਲ ਹੋਇਆਂ ਨੇ ਜਾ ਫਿਰ ਰੋਣ ਨਾਲ
ਇਕ ਚੰਗੀ ਮਾਂ ਹਰ ਪੁੱਤ ਕੋਲ ਹੁੰਦੀ ਹੈ। ਪਰ ਇੱਕ ਚੰਗਾ ਪੁੱਤ ਕਿਸੇ ਕਿਸੇ ਮਾਂ ਕੋਲ ਹੁੰਦਾ ਹੈ।
ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ,
ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ,
ਹੱਥ ਮਾਂ ਦੀਆ ਦੁਆਵਾਂ ਵਰਗੇ[
ਨਾ ਅਸੀਂ ਮੰਗਦੇ ਧੁੱਪਪ ਵੇ ਰੱਬਾ ਨਾਂ ਹੀ ਮੰਗਦੇ ਛਾਵਾਂ ਨੂੰ,
ਇਕ ਬਾਪੂ ਨੂੰ ਕੁਝ ਨਾ ਹੋਵੇ ਦੂਜਾ ਸੁੱਖੀ ਰੱਖੀ ਸਦਾ ਮਾਵਾਂ ਨੂੰ।
ਜੋ ਖੁਸ਼ੀਆਂ ਨਾਲ ਲਿਓਂਦੀ ਹੈ, ਤੇਰੇ ਲਈ ਮੈਂ ਉਹ ਰੁੱਤ ਹੋਵਾਂ।।
ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ।।
ਇਕ ਚੰਗੀ ਮਾਂ ਹਰ ਪੁੱਤ ਕੋਲ ਹੁੰਦੀ ਹੈ।
ਪਰ ਇੱਕ ਚੰਗਾ ਪੁੱਤ ਕਿਸੇ ਕਿਸੇ ਮਾਂ ਕੋਲ ਹੁੰਦਾ ਹੈ।
ਸਬ ਰਿਸ਼ਤਿਆਂ ਦੀ ਆਪਣੀ ਇਕ ਥਾਂ ਹੁੰਦੀ ਹੈ
ਹਰ ਘਰ ਵਿੱਚ ਪੂਜਣ ਲਈ ਇੱਕ ਮਾਂ ਹੁੰਦੀ ਹੈ
ਲੋਕੀ ਕਹਿੰਦੇ ਨੇ ਕਿ ਪਹਿਲਾਂ ਪਿਆਰ ਭੁੱਲਿਆ ਨਹੀਂ ਜਾਂਦਾ,
ਫਿਰ ਪਤਾ ਨਹੀਂ ਕਿਉਂ ਲੋਕ ਆਪਣੇ ਮਾਪਿਆਂ ਦੇ ਪਿਆਰ ਨੂੰ ਭੁੱਲ ਜਾਂਦੇ ਹਨ।
ਬੱਚਿਆ ਦਾ ਦੁਖ ਮਾਂ ਹੈ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ..
ਸਾਨੂੰ ਪਾਉਂਦੀ ਸੁੱਕੀ ਥਾਂ, ਓ ਦੁਨੀਆਂ ਵਾਲਿਉ..
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ….!!
ਮਾਂ ਨੂੰ ਰੱਬ ਤੋਂ ਵੱਡਾ ਔਦਾ ਇਸ ਕਰਕੇ ਪ੍ਰਾਪਤ ਹੈ …
ਕਿਉਂਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ ਕਰਕੇ ਮਿਲਦੀ
ਹੈ ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ ਮੰਗ ਪੁਗਾਹ ਦਿੰਦੀ ਹੈ
ਪਿਤਾ ਦਾ ਹੱਥ ਫੜ੍ਹ ਲਵੋਂ ਦੁਨੀਆਂ ਵਿੱਚ ਕਿਸੇ ਦੇ ਪੈਰ ਫ਼ੜਨ ਦੀ ਨੌਬਤ ਨਹੀਂ ਆਵੇਗੀ।
ਕਿਸੇ ਦਾ ਦਿਲ ਤੋੜਨਾ ਅੱਜ ਤੱਕ ਨਾ ਆਇਆ ਮੈਨੂੰ
ਕਿਉਂਕਿ ਪਿਆਰ ਕਰਨਾ ਆਪਣੀ ਮਾਂ ਤੋਂ ਸਿੱਖਿਆ ਹੈ ਮੈਂ
Read Also: 150+ Best Romantic Love Quotes.
ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
ਸਬ ਝੂਠੇ ਤੇ ਬੇਰੂਪ,
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
ਮਾਂ ਹੈ ਰੱਬ ਦਾ ਰੂਪ
ਲੋਕ ਫਿਰਦੇ ਨੇ ਕੋਸ਼ਿਸ਼ ਕਰਦੇ ਮੈਨੂੰ ਖਤਮ ਕਰਨ ਦੀ
ਪਰ ਦੁਆਵਾਂ ਮੇਰੀ ਮਾਂ ਦੀਆਂ ਮੈਨੂੰ ਬਚਾਅ ਲੈਂਦੀਆਂ ਨੇ
ਟੁੱਟਾ 💐 ਫੁੱਲ ਕੋੲੀ 🌴 ਟਾਹਣੀ ਨਾਲ 🍃 ਜੋੜ ਨਹੀ ਸਕਦਾ,
ਮਾਂ ਦਾ ਕਰਜਾ ਤੇ 👳 ਬਾਪੂ ਦਾ ਖਰਚਾ ਕੋੲੀ ਮੋੜ 👆 ਨਹੀ ਸਕਦਾ 😊..
ਦੋ ਮਾ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ
ਫਿਰ ਹਾਲਾਤਾਂ ਨਾਲ ਜੰਗ ਖੁਦ ਨੂੰ ਹੋਰ ਵੀ ਤਕੜੇ ਹੋ ਕੇ ਲੜਨੀ ਪੈਦੀ ਹੈ।
ਮਾਂ ਵਰਗੀ ਜੰਨਤ ਅਤੇ ਪਿਤਾ ਵਰਗਾ ਪਰਛਾਵਾਂ ਕਿਤੇ ਨਹੀਂ ਮਿਲਦਾ।
ਮੇਰੀ ਕਿਸਮਤ ਵਿਚ ਕੋਈ ਦੁੱਖ ਨਹੀਂ ਹੋਵੇਗਾ
ਜੇ ਮੇਰੀ ਮਾਂ ਨੂੰ ਮੇਰੀ ਕਿਸਮਤ ਲਿਖਣ ਦਾ ਅਧਿਕਾਰ ਹੁੰਦਾ।
ਭਾਵੇਂ ਕੌੜੇ ਹੋਂਣ ਪਰ ਛਾਂ ਹਮੇਸ਼ਾ ਸੰਘਣੀ ਹੁੰਦੀ ਹੈ।
ਬਜ਼ਾਰ ਵਿਚ ਸਭ ਕੁਝ ਮਿਲ ਜਾਂਦਾ ਹੈ,
ਅੱਜ ਭਾਵੇਂ ਜੇਬਾਂ ਭਰੀਆਂ ਰਹਿੰਦੀਆਂ ਨੇ ਪੈਸਿਆਂ ਨਾਲ
ਪਰ ਇਹ ਸਭ ਬੇਕਾਰ ਨੇ ਉਸ ਇਕ ਰੁਪਏ ਦੇ ਅੱਗੇ ਜੋ ਮਾਂ ਸਕੂਲ ਜਾਣ ਲੱਗਿਆ ਦਿੰਦੀ ਸੀ
ਮਾਂ ਵਰਗਾ ਮੀਤ ਨਾ ਕੋਈ !
ਮਾਂ ਵਰਗੀ ਅਸੀਸ ਨਾ ਕੋਈ …
ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ,
ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ,
ਹੱਥ ਮਾਂ ਦੀਆ ਦੁਆਵਾਂ ਵਰਗੇ..!!
We Hope You like this ” Maa Shayari in Punjabi, ਮਾਂ ਧੀ punjabi shayari, maa punjabi shayari, maa shayari punjabi, maa quotes in punjabi ” Post. Do share it with your Friends and family. For More Awesome Quotes & Shayari, Check DeepShayariQuotes Home Page.
ki garlib, fir nahi milte wo dil, jo ek baar tut jate hai…Kahani aksar unki…
Best 150+ "Woman Day, Happy Women'S Day, March 8Th Women'S Day, International Day Of Women'S,…
Best 150+ "Woman Day, Happy Women'S Day, March 8Th Women'S Day, International Day Of Women'S,…
Best 150+ "Happy Holi, Happy Holi Wish, Holi Festival Wishes, Holi Happy Holi, Holi Greetings…
Best 150+ "Happy Holi, Wishes Of Happy Holi, Wish Happy Holi, Happy Holi Wish In…
Best 150+ "Maha Shivratri, Maha Shivratri In Hindi, Maha Shivratri Wishes In Hindi, Shivratri Wishes…
This website uses cookies.
View Comments
Very very nice